ਖ਼ੁਦਾਵੰਦ ਕੇ ਕਾਦਰ-ਏ -ਮੁਤਲਿਕ ਅਲ ਕਦੋਸ਼ ਨਾਮ ਮੈਂ ਸਬ ਕੋ ਸਲਾਮ ਹੁਮਾਰੀ ਮੰਡਲੀ ਮੇਂ ਇਕ ਆਦਮੀ ਪਹੁੰਚਾ ਜੋ ਖੁਦਾਵੰਦ ਯਿਸੂ ਪਰ ਈਮਾਨ ਲਾਇਆ ਓਰ ਜੋ ਮੁਜੇ ਪਹਿਲੇ ਸੇ ਜਾਣਤਾ ਥਾ ਜਬ ਮੈਂ ਖ਼ੁਦਾਵੰਦ ਯਿਸੂ ਮੇਂ ਤੋਂ ਥਾ ਮਗਰ ਰੂਹ ਓਰ ਸੁਚਾਯੀ ਸੇ ਪੌਛੀਦਾ ਥਾ ਓਰ ਦੁਨਿਆਵੀ ਕਾਮੋਂ ਸੇ ਆਜ਼ਾਦ ਨਾ ਥਾ ਓਰ ਵੋ ਛਕਸ ਤਬ ਸੇ ਮੁਜਸੇ ਵਾਕਿਫ ਥਾ ਓਰ ਉਸਨੇ ਹਮਾਰੀ ਮੰਡਲੀ ਮੇਂ ਸੇ ਇਕ ਸੇ ਪੁਛਾ ਕਿਆ ਯੇ ਸੱਚ ਮੇਂ ਬਦਲ ਚੁਕਾ ਹੈ ਓਰ ਯੇ ਬਾਤ ਫਿਰ ਮੁਜ ਤਕ ਪਹੁਚੀ
ਯੇ ਬਾਤ ਸੁਣਤੇ ਹੀ ਖ਼ੁਦਾਵੰਦ ਕੇ ਫ਼ਜ਼ਲ ਸੇ ਮੁਜਪਰ ਯੇ ਕ਼ਲਾਮ ਜਾਹਿਰ ਹੋਆ
1 * Psalm 147:15 His word runneth very swiftly.
ਜ਼ਬੂਰਾਂ ਦੀ ਪੋਥੀ 147:15 ਉਹ ਦਾ ਬਚਨ ਬਹੁਤ ਤੇਜ ਦੌੜਦਾ ਹੈ।
ਖ਼ੁਦਾਵੰਦ ਕੇ ਕ਼ਲਾਮ ਮੇਂ ਇਸ ਬਾਤ ਕ ਬਾਖੂਭੀ ਜਿਕਰ ਹੈ ਜਿਸ ਕ਼ਲਾਮ ਕੋ ਬਹੁਤ ਜਗਾ ਦੁਹਰਾਇਆ ਗਿਆ ਹੁਗਾ ਲੇਕਿਨ ਵੁਹੀ ਕ਼ਲਾਮ ਮੇਰੀ ਜ਼ਿੰਦਗ਼ੀ ਮੇਂ ਕੁਛ ਇਸ ਕਦਰ ਪੂਰਾ ਹੋਆ
ਯੂਹੰਨਾ 2; 2ਯਿਸੂ ਅਰ ਉਹ ਦੇ ਚੇਲੇ ਵੀ ਵਿਆਹ ਵਿੱਚ ਬੁਲਾਏ ਗਏ 3ਜਾਂ ਮੈ ਮੁੱਕ ਗਈ ਤਾਂ ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਕੋਲ ਮੈ ਨਾ ਰਹੀ 4ਯਿਸੂ ਨੇ ਉਹ ਨੂੰ ਆਖਿਆ, ਬੀਬੀ ਜੀ, ਮੈਨੂੰ ਤੈਨੂੰ ਕੀ? ਮੇਰਾ ਸਮਾ ਅਜੇ ਨਹੀਂ ਆਇਆ 5ਉਸ ਦੀ ਮਾਤਾ ਨੇ ਟਹਿਲੂਆਂ ਨੂੰ ਆਖਿਆ, ਜੋ ਕੁਝ ਉਹ ਤੁਹਾਨੂੰ ਕਹੇ ਸੋ ਕਰੋ 6ਅਤੇ ਯਹੂਦੀਆਂ ਦੇ ਸ਼ੁੱਧ ਕਰਨ ਦੀ ਰੀਤ ਅਨੁਸਾਰ ਪੱਥਰ ਦੇ ਛੇ ਮੱਟ ਉੱਥੇ ਧਰੇ ਹੋਏ ਸਨ ਜੋ ਹਰੇਕ ਵਿੱਚ ਦੋ ਯਾ ਤਿੰਨ ਮਣ ਜਲ ਪੈਂਦਾ ਸੀ 7ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੱਟਾਂ ਵਿੱਚ ਜਲ ਭਰੋ। ਸੋ ਉਨ੍ਹਾਂ ਨੇ ਮੱਟ ਨੱਕੋ ਨੱਕ ਭਰ ਦਿੱਤੇ 8ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਹੁਣ ਕੱਢੋ ਅਤੇ ਸਭਾ ਦੇ ਪਰਧਾਨ ਕੋਲ ਲੈ ਜਾਉ । ਸੋ ਉਹ ਲੈ ਗਏ । 9ਜਾਂ ਸਭਾ ਦੇ ਪਰਧਾਨ ਨੇ ਉਹ ਜਲ ਜਿਹੜਾ ਮੈ ਬਣ ਗਿਆ ਸੀ ਚੱਖਿਆ ਅਰ ਨਾ ਜਾਤਾ ਜੋ ਇਹ ਕਿੱਥੋਂ ਹੈ ਪਰ ਟਹਿਲੂਏ ਜਿਨ੍ਹਾਂ ਨੇ ਉਹ ਜਲ ਕੱਢਿਆ ਸੀ ਜਾਣਦੇ ਸਨ ਸਭਾ ਦੇ ਪਰਧਾਨ ਨੇ ਲਾੜੇ ਨੂੰ ਸੱਦ ਕੇ 10ਉਹ ਨੂੰ ਆਖਿਆ, ਹਰੇਕ ਮਨੁੱਖ ਪਹਿਲਾਂ ਅੱਛੀ ਮੈ ਦਿੰਦਾ ਹੈ ਅਤੇ ਜਾਂ ਬਹੁਤ ਪੀ ਚੁੱਕੇ ਤਾਂ ਮਗਰੋਂ ਮਾੜੀ ਪਰ ਤੈਂ ਅੱਛੀ ਮੈ ਹੁਣ ਤੀਕੁਰ ਰੱਖ ਛੱਡੀ ਹੈ!।
ਕ਼ਲਾਮ ਮੇਂ ਯੇ ਬਾਤ ਦਰੁਸਤ ਜਾਹਿਰ ਹੈ
ਉਤਪਤ 2;7 ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰੱਚਿਆ
ਯਸਾਯਾਹ 45;9 ਕੀ ਮਿੱਟੀ ਘੁਮਿਆਰ ਨੂੰ ਕਹੇਗੀ, 'ਤੁਸੀਂ ਕੀ ਕਰ ਰਹੇ ਹੋ?'
ਯੂਹੰਨਾ 3;5 ਯਿਸੂ ਨੇ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਅਰ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ੁਰ ਦੇ ਰਾਜ ਵਿੱਚ ਵੜ ਨਹੀਂ ਸੱਕਦਾ

Comments
Post a Comment