2008 ਤੋਂ ਬਾਅਦ ਦੀ ਗੱਲ ਹੈ ਪਾਸਟਰ ਰਾਜ ਪਾਸਟਰ ਸੰਤ ਦੇ ਤੌਰ
ਘਰ ਆਉਂਦੇ ਸਨ 2008 ਤੋਂ ਹੀ ਸਾਡੇ ਘਰ ਆਉਣਾ ਸ਼ੁਰੂ ਹੋਏ
ਤੋਂ ਪਾਸਟਰ ਰਾਜ ਘਰ ਆਉਂਦੇ ਨੇ ਤੇ ਮੇਰੀ ਫੈਮਿਲੀ ਤੋਂ ਸਿਵਾ ਜਾਣਦੇ ਹੀ ਨਹੀਂ ਮੈਨੂੰ
ਨਾ ਮੈਂ ਉਹਨਾਂ ਨੂੰ ਅਜੇ ਤੱਕ ਆਮਨੇ ਸਾਮਣੇ ਵੀ ਨਹੀਂ ਹੋਈ ਸੀ ਤੇ ਇਹ ਕਮਰੇ ਚ ਬੈਠੇ ਸੀ
ਤੇ ਮੈਂ ਬਾਹਿਰ ਸੀ ਘਰ ਦੇ ਤੇ ਉਸ ਵਕ਼ਤ ਪਾਸਟਰ ਰਾਜ ਕੋਲ ਟਾਟਾ ਇੰਡੀਕਾ ਗੱਡੀ ਸੀ
ਓਰ ਉਸ ਦਿਨ ਸਾਡੇ ਘਰ ਤੋਂ ਬਾਅਦ ਇਹਨਾਂ ਦੀ ਬੰਦਗ਼ੀ ਸੀ ਸਿਕੰਦਰ ਕਰ
ਘਰ ਮੇਰੀ ਮਾਂ ਨੂੰ ਕਹਿੰਦੇ ਤੇਰਾ ਮੁੰਡਾ ਮੈਨੂੰ ਲੱਗਦਾ ਸਮੈਕ ਪੀਂਦਾ ਹੁਣਾ
ਕਿਉਕਿ ਡੈਡੀ ਵੈਸੇ ਹੀ (ਨਾਨੂੰ ) ਖੁਸ਼ੀ ਵਲੋਂ ਕਹਿ ਦੇਂਦੇ ਸੀ ਕਿ ਮੇਰਾ ਮੁੰਡਾ ਯਾਨੀ ਮੈਂ ਬੁਹੁਤ ਖਰਚ ਕਰ ਦਾ ਯਾਨੀ ਉਹ ਇਹ ਫ਼ਕਰ ਨਾਲ ਖੁਸ਼ੀ ਨਾਲ ਜ਼ਾਹਿਰ ਕਰਦੇ ਸੀ
ਪਾਸਟਰ ਰਾਜ ਇਸ ਗੱਲ ਨੂੰ ਗ਼ਲਤ ਭਾਵਨਾਂ ਨਾਲ ਸਮਝ ਗੇ ਕਿ ਸ਼ਾਇਦ ਦੁਖੀ ਦਿਲ ਨਾਲ ਦਾਸ ਰਹਿ ਤੇ ਘਰੋਂ ਜਾਨ ਲਗੇ ਅੱਗ ਲਾਗੇ ਸਾਡੇ ਸਾਰੇ ਘਰ ਕਿ ਜੇ ਇਹ ਹਨ ਖਰਚਾ ਕਰਦਾ ਜਰੂਰ ਇਹ ਸਮੈਕ ਪੀਂਦਾ ਹੈ ਮੁੰਡਾ ਮੇਰੇ ਘਰ ਦੇ ਮੇਰੇ ਆਲੇ ਦੁਆਲੇ ਸਾਰੇ ਕਿ ਮੁੰਡਿਆਂ ਤੋਂ ਸਮੈਕ ਪੀਂਦਾ ਮੈਂ ਕਿਹਾ ਤਾਹਨੂੰ ਕਿਹਾ ਕਿਸ ਨੇ ਹੈ ਮੇਰੀ ਮਾਂ ਤੋਂ ਪਤਾ ਚਲਦਾ ਪਾਸਟਰ ਰਾਜ
ਮੈਨੂੰ ਉਸਦਨ ਬੁਹੁਤ ਗੁਸਾ ਆਇਆ ਕਿ ਬਿਨਾ ਕਿਸੇ ਨੂੰ ਕਿਸੇ ਬਾਰੇ ਜਾਣੇ ਪਹਿਚਾਣੇ
ਆਪਣੇ ਵਲੋਂ ਹੀ ਇਲਜਾਮ ਲਗਾ ਜਾਣਾ
ਖੁਦਾ ਦੇ ਬੇਜੇ ਹੋਏ ਸੁਲਾਹ ਕਰਾਉਣ ਆਉਂਦੇ ਨੇ ਸੁਲਾਹ ਖ਼ਰਾਬ ਕਰਨ ਨਹੀਂ
ਫਿਰ 2013 -2014 ਗੱਲ
ਇਹ ਮੈਂ ਉਦੋਂ ਬੁਲਟ ਲਿਆ ਸੀ
ਬੁਲਟ ਦਾ ਨੰਬਰ ਫਿਰੋਜ਼ਪੁਰ
6566 ਸੀ
ਮੈਨੂੰ ਅੱਜ ਬੁਹੁਤ ਚੰਗੀ ਤਰਾਹ ਯਾਦ ਹੈ ਅਸੀਂ ਖੇਮਕਰਨ ਰੋਡ ਤੇ ਖੇਮਕਰਨ ਵਾਲੀ ਸਾਈਡ ਤੋਂ ਭਿੱਖੀਵਿੰਡ ਨੂੰ ਆ ਰਹਿ ਸੀ ਤੇ ਓਥੇ ਇਕ ਸਕੂਲ ਆਉਂਦਾ ਪੋਲੀਟੈਕਨਿਕਲ ਕਾਲਜ ਤੋਂ ਬਾਅਦ
Kalgidhar Academy Public School
kehmkaran to bhikhiwind road
ਤੇ ਪਾਸਟਰ ਰਾਜ ਵਲੋਂ ਮੈਨੂੰ ਕਿਹਾ ਜਾਂਦਾ ਮੈਨੂੰ ਸੁਣਾਇਆ ਜਾਂਦਾ
ਆਪਣੇ ਪੁੱਤਰ ਪਾਰਸ ਨਾਲ ਗੱਲ ਕਰਕੇ ਕਰ ਦੇ ਲਾਗੋਂ ਉਹੀ ਕਲੇਂ ਰੰਗ ਦਾ ਬੁਲਟ
ਲੱਗ ਰਿਹਾ ਸੀ ਪਾਸਟਰ ਰਾਜ ਕਹਿੰਦੇ ਨੇ ਬੁਲਟ ਤੇ ਗੁੰਡਿਆਂ ਦਾ ਕੰਮ ਹੈ ਗੁੰਡੇ ਰੱਖਦੇ ਬੁਲਟ
ਤੇ ਮੈਨੂੰ ਕਹਿੰਦੇ ਯਾਰ ਆਪਣਾ ਬੁਲਟ ਵੇਚੇਦੇ ਗੁੰਡਿਆਂ ਆਲੇ ਕੰਮ ਹੈ
ਤੇ ਫਿਰ ਕੁਛ ਕੇ ਟੀਮ ਬਾਅਦ ਬੁਲਟ ਲੈਂਦੇ ਨੇ ਮੇਰਾ ਬੁਲਟ ਵਕਾਉਂਣ ਤੋਂ ਬਾਅਦ
ਫਿਰ ਉਹੀ ਲਫ਼ਜ਼ ਆਪਣੇ ਹਕ਼ ਵਿੱਚ ਯਾਨੀ ਆਪਣੇ ਬੇਟੇ ਹਕ਼ ਵਿੱਚ ਕਹਿੰਦੇ ਨੇ
ਬੁਲਟ ਤੇ ਰਾਜੇ ਰੱਖਦੇ ਨੇ ਇਹ ਤੇ ਰਾਜਿਆਂ ਘਰ ਹੁੰਦੇ
ਮਤਲਬ ਜਿਓਲਸੀ ਦੀ ਆਤਮਾ ਕਿ ਦੂਜੇ ਕੋਲ ਕੋਈ ਚੀਜ ਹੈ ਤੇ ਆਪਣੇ ਕੋਲ ਨਹੀਂ
ਤੋਂ ਉਹ ਜੇ ਆਪਣੇ ਕੋਲ ਨਹੀਂ ਹੈ ਤੋਂ ਮਾੜੀ ਹੈ ਪਾਰ ਜਿਹੜੀ ਸਾਡੇ ਕੋਲ ਹੈ
ਉਹ ਚਾਹੇ ਮਾੜੀ ਵੀ ਕਿਊ ਨਾ ਹੋਵੇ ਸਾਡੇ ਕੋਲ ਆਉਣ ਨਾਲ ਉਹ ਮਾੜੀ ਵੀ ਚੰਗੀ ਹੋ ਜਾਂਦੀ ਹੈ
ਕਿਊ ਕਿ ਉਹ ਸਾਡੇ ਕੋਲ ਹੈ
2020 ਮੈਂ ਕਰੋਨਾ time ਦੁਬਈ ਤੋਂ ਵਾਪਿਸ ਆਉਣਾ ਪੰਜਾਬ ਤੇ
ਤੋਂ ਉਸ ਵਕ਼ਤ 15 ਦਿਨ ਘਰ ਰਹਿਣਾ ਲਾਜ਼ਮੀ ਸੀ
ਤੋਂ ਮੈਂ ਤਕਰੀਬਨ ਚਰਚ ਜਾਂਦਾ ਤੇ ਓਦੋ ਚਰਚ ਘਰ ਹੀ ਲੱਗਦੇ ਸੀ
ਤੇ ਚਲਦੇ ਵਚਨ ਪਾਸਟਰ ਰਾਜ ਵਲੋਂ ਮੇਰੇ ਵਾਲ ਹੱਥ ਕਰਕੇ ਕਿਹਾ ਜਾਂਦਾ
ਕੀ ਸਾਡੇ ਵਿੱਚ ਇਕ ਅੱਤਵਾਦੀ ਬੈਠਾ ਹੋ ਸੱਕਦਾ ਉਹ ਅਤਵਾਦੀ ਹੀ ਬਣ ਕੇ ਆਇਆ ਹੋਵੇ
ਕਿਉਕਿ ਪਹਿਲਾਂ ਵੀ ਕਿਹੜਾ ਕੋਈ ਹਨ ਸਾਓ ਸੀ
ਕਿਉਕਿ ਪਹਿਲਾਂ ਮੈਂ ਉਹਨਾਂ ਦੀ ਨਿਗਾਹ ਚ ਸਮੱਕਿਆਂ ਸੀ ਉਹਨਾਂ ਦਿਲ ਅਕਲ ਦੇ ਮੁਤਾਬਿਕ
ਫਿਰ ਗੁੰਡਾ ਤੇ ਦੁਬਈ ਆਉਣ ਤੋਂ ਬਾਅਦ ਅਤਿਵਾਦੀਆਂ ਯਾਨੀ ਜੋ ਓਹਨਾਂ ਦੇ ਦਿਮਾਗ ਮੇਰੀ ਇਮੇਜ ਬਣੀ ਹੁਈ ਸੀ ਆਪਣੇ ਆਪ ਤੋਂ ਹੋ ਉਹਨਾਂ ਦੀ ਆਪਣੀ ਹੀ ਸੋਚ ਤੋਂ
ਬਾਕੀ ਸੁਣ ਕੇ ਬੁਹਤ ਵੱਡਾ ਧੱਕਾ ਲੱਗਦਾ ਰਿਹਾ ਅੱਜ ਵੀ ਬਰਕਾਰ ਹੈ
ਪਰ ਸੱਚਾ ਖੁਦਾ ਬਾਪ ਤੇ ਮਸੀਹ ਜਿਓੰਦੇ ਨੇ ਆਪਾਂ ਹਮੇਸ਼ਾ ਇਹ ਗੱਲਾਂ ਦਾ ਇਜ਼ਹਾਰ ਕਿਸੇ ਇਨਸਾਨ ਅਗੇ ਨਹੀਂ ਸੱਚੇ ਖੁਦਾ ਅਗੇ ਰੱਖਦੇ ਆ ਰਹੇ ਆ
ਕਿਉਕਿ ਸ਼ੁਰੂ ਤੇ ਹੀ ਹੈ ਕਿ ਤੁਸੀਂ ਆਪਣੇ ਆਪ ਚ ਪਾਕ ਓਰ ਸਾਫ ਕੋਈ ਕੁਛ ਵੀ ਕਹੇ ਕੋਈ ਫਰਕ ਨਹੀਂ ਪੈਂਦਾ ਮੇਰਾ ਸ਼ੁਰੂ ਤੋਂ ਥੋੜੀ ਇਹਦਾ ਦੀ ਸੋਚ ਸਮਝ ਰਹੀ ਹੈ
ਇਸੇ ਅਕਲ ਤੇ ਦਿਲ ਦੇ ਲੋਕ ਲਾਇ ਇਕ ਵਚਨ
ਇਹ ਜਿਨ੍ਹਾਂ ਦੀ ਅਕਲ ਤੇ ਦਿਲ ਦੋਨੋ ਗੁਨਾਹ ਅਲੂਦਾ ਹੁੰਦੇ ਨੇ
Titus 1:15 (URDR55)
Pák logoṉ ke liye sab chízeṉ pák haiṉ; magar gunáhálúda aur beímán logoṉ ke líye kuchh bhí pák nahíṉ balki un kí ʻaql aur dil donoṉ gunáhálúda haiṉ.
ਸਾਡੇ ਵਰਗਿਆਂ ਲਾਇ ਯਿਸੂ ਨੇ ਕਿਹਾ
1 Patras 1:16 (URDR55)
kyúṉki likhá hai, ki Pák ho, is liye ki maiṉ pák húṉ.
ਇਸੇ ਲੋਕ ਦਾ ਕੰਮ ਹੈ ਅਣਜਾਣ ਤੇ ਬੇਗੁਨਾਹ ਲੋਕ ਨੂੰ ਗੁਨਾਹ ਦੇ ਹੱਥ ਵੇਚਣਾ ਤੇ ਯਿਸੂ ਦਾ ਕਮ ਹੈ ਬੇਗੁਨਾਹ ਜਿਹੜੇ ਜਾਣਦੇ ਹੀ ਨਹੀਂ
ਗੁਨਾਹ ਦੇ ਹੱਥ ਵੇਚੇ ਗਏ ਲੋਕਾਂ ਨੂੰ ਆਪਣੇ ਪਾਕ ਖੂਨ ਨਾਲ ਮੂਲ ਲੈਣਾ
ਕਿਊ ਕਿ ਮੂਸਾ ਦੀ ਸ਼ਰਾ ਰੱਖਣ ਵਾਲ ਹਰ ਇਕ ਆਦਮੀ ਲੋਕਾਂ ਨੂੰ ਗੁਨਾਹ ਦੇ ਹੱਥ ਵੇਚਦਾ ਆ ਰਿਹਾ ਹੈ ਤਾਕਿ ਸ਼ਰਾ ਦੀ ਲਾਨਤ ਓਹਨਾ ਤੇ ਆਵੇ ਪਾਰ ਯਿਸੂ ਉਸ ਲਾਨਾਤ ਤੋਂ ਆਜ਼ਾਦ ਕਰਦਾ ਹੈ ਹਮੇਸ਼ਾ ਹਮੇਸ਼ਾ ਲਾਇ
Comments
Post a Comment