17-19-2025
ਯਹੂਦੀ ਪਵਿੱਤਰ ਸ਼ਾਸ਼ਤਰ ਨੂੰ ਬਦਲਣ ਦਾ ਕੰਮ ਕਰ ਰਹਿ ਨੇ | ਕਿਉਕਿ ਉਹ ਕਹਿੰਦੇ ਹਨ। ,
ਕਿ ਜਿਸ ਯਿਸੂ ਮਸੀਹ ਦੀ ਮਨਾਂਦੀ ਪੂਰੀ ਦੁਨੀਆਂ ਵਿੱਚ ਫੈਲ ਚੁਕੀ ਹੈ ਅਤੇ ਲਗਾਤਾਰ ਵੱਧ ਦੀ ਹੀ ਜਾ ਰਹੀ ਹੈ
ਜਿਸ ਦੀ ਖ਼ਬਰ ਸਾਡੀ ਹੀ ਮੂਸਾ ਦੀ ਸ਼ਰਾ ਯਾਨੀ ਤੋਰਾਹ ਵਿੱਚ ਦਿੱਤੀ ਗਈ ਸੀ , ਅਤੇ ਸਾਡੇ ਹੀ ਨਬੀਆਂ ਦਵਾਰਾ
ਲੂਕਾ 24:
, ਹੇ ਬੇਸਮਝੋ ਅਤੇ ਨਬੀਆਂ ਦੇ ਸਾਰੇ ਬਚਨਾਂ ਉੱਤੇ ਵਿਸ਼ਵਾਸ ਕਰਨ ਵਿੱਚ ਢਿੱਲਿਉ! 26ਕੀ ਮਸੀਹ ਦੇ ਲਈ ਇਹ ਜ਼ਰੂਰੀ ਨਾ ਸੀ ਜੋ ਉਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ਼ ਕਰੇ? 27ਯਿਸੂ ਨੇ ਮੂਸਾ ਅਤੇ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ, ਜਿਹੜੀਆਂ ਪਵਿੱਤਰ ਗ੍ਰੰਥਾਂ ਵਿੱਚ ਉਸ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ
44ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਮੇਰੀਆਂ ਉਹੋ ਗੱਲਾਂ ਹਨ, ਜਿਹੜੀਆਂ ਮੈਂ ਤੁਹਾਡੇ ਨਾਲ ਰਹਿੰਦਿਆਂ ਹੋਇਆਂ ਤੁਹਾਨੂੰ ਆਖੀਆਂ ਕਿ ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ, ਜੋ ਮੂਸਾ ਦੀ ਬਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ। 45ਤਦ ਉਸ ਨੇ ਉਨ੍ਹਾਂ ਦੀ ਸਮਝ ਖੋਲ੍ਹ ਦਿੱਤੀ ਜੋ ਪਵਿੱਤਰ ਗ੍ਰੰਥਾਂ ਨੂੰ ਸਮਝ ਲੈਣ। 46ਅਤੇ ਉਨ੍ਹਾਂ ਨੂੰ ਆਖਿਆ ਕਿ ਇਹ ਲਿਖਿਆ ਹੈ ਜੋ ਮਸੀਹ ਦੁੱਖ ਝੱਲੇਗਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਫਿਰ ਜੀ ਉੱਠੇਗਾ। 47ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਸ ਦੇ ਨਾਮ ਉੱਤੇ ਤੋਬਾ ਅਤੇ ਪਾਪਾਂ ਦੀ ਮਾਫ਼ੀ ਦਾ ਪਰਚਾਰ ਕੀਤਾ ਜਾਵੇਗਾ। 48ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦੇ ਗਵਾਹ ਹੋ। 49ਅਤੇ ਵੇਖੋ, ਮੈਂ ਆਪਣੇ ਪਿਤਾ ਦਾ ਵਾਇਦਾ ਤੁਹਾਡੇ ਉੱਤੇ ਭੇਜਦਾ ਹਾਂ, ਪਰ ਜਦ ਤੱਕ ਤੁਸੀਂ ਸਵਰਗੀ ਸਮਰੱਥਾ ਨਾ ਪਾਓ ਯਰੁਸ਼ਲਮ ਸ਼ਹਿਰ ਵਿੱਚ ਠਹਿਰੇ ਰਹੋ।
ਜੇ ਅਸੀਂ ਮੂਸਾ ਦੀ ਸ਼ਰਾ ਹੀ ਬਦਲ ਦਈਏ ਜੋ ਕੁਝ ਯਿਸੂ ਮਸੀਹ ਦੇ ਹਕ਼ ਵਿੱਚ ਲਿਖਿਆ ਗਿਆ ਸੀ ,.
ਤਾ ਜੋ ਮਸੀਹ ਦਾ ਸਲੀਬ ਦਿਤਾ ਜਾਣਾ ਤੇ ਤੀਸਰੇ ਦਿਨ ਮੁਰਦਿਆਂ ਤੋਂ ਜੀ ਉੱਠਣ ਦੇ ਨਿਸ਼ਾਨ ਹੀ ਬਦਲ ਦਈਏ ਤਾ
ਫਿਰ ਜਿਹੜਾ ਮਸੀਹ ਇਹ ਨਿਬੀਆਂ ਦੀਆਂ ਗੱਲਾਂ ਅਤੇ ਸ਼ਰਾ ਦੇ ਚਿਨ ਪੂਰੇ ਕਰ ਚੁਕਾ ਹੈ ਉਹ ਜੂਠਾ ਠਹਿਰ ਜਾਵੇ ਗਾ। , ਇਹ ਹੋਵੇ ਗਏ ਕਿਸ ਤਰਾਹ ਜੰਗ ਨਾਲ ਵਿਸ਼ਵ ਯੁੱਧ ਨਾਲ। , ਤਾਕਿ ਬਾਕੀ ਸਾਰੀ ਦੁਨੀਆਂ ਜੋ ਇਹ ਸੱਚਾਈ ਨੂੰ ਜਾਣ ਚੁਕੀ ਹੈ ਉਸਦਾ ਖਾਤਮਾ ਕਰ ਦਿਤਾ ਜਾਵੇ ਤਾ ਜੋ ਅਸੀਂ ਨਵੀਂ ਦੁਨੀਆਂ ਦੀ ਸ਼ੁਰੂਆਤ ਕਰੀਏ। ,
ਤੇ ਜਿਸਦੀ ਬਾਣੀ ਅਸੀਂ ਨਬੀਆਂ ਵਿੱਚੋ ਬਦਲ ਸਕਦੇ ਹਾਂ ਉਹ ਬਦਲੀ ਜਾਵੇ ਓਰ ਜੋ ਨਹੀਂ ਬਦਲ ਸਕਦੇ ਉਸਦੇ ਭਾਵ ਅਰਥ ਹੀ ਬਦਲ ਦਿੱਤੇ ਜਾਣ ਮਤਲਬ ਹੀ ਬਾਦਲ ਦਿੱਤੇ ਜਾਂ ਸਮਝਣ ਦੇ ਤਾਂ ਉਹ ਸੱਚਾਈ ਬਦਲ ਜਾਵੇ ਗੀ ਅਰ ਇਕ ਗਰੁਹ ਤਿਆਰ ਹੋ ਰਹਾ ਹੈ ,. ਜਬਰ ਦਸਤ ਤਿਆਰੀ ਮੁਕੰਮਲ ਹੈ। , ਜਿਸ ਤਰਾਹ ਬਾਰਹ ਚੇਲੋ ਨੇ ਮਿਲ ਕੇ ਮੰਨਾਦੀ ਕਿ ਉਸੀ ਤਰਾਹ ਉਹ ਵੀ ਕਰਨ ਗੇ ,. ਓਰ ਪਰਕਾਸ਼ ਦੀ ਪੁਸ਼ਤਕ ਦੇ ਚਿੰਨ ਹਨ ਇਹ ਇੱਕ ਬਹੁਤ ਕਮਾਲ ਦੀ ਗੱਲ ਹੈ — ਟੈਕਨਾਲੋਜੀ ਨਾਲ ਪੂਰੀ ਕੀਤੀ ਜਾਣੀ ਹੈ।
ਅਰਥਾਤ ਕ੍ਰਿਤ੍ਰਿਮ ਬੁੱਧੀ (Artificial Technology) ਰਾਹੀਂ ਉਹ ਲੋਕ ਜੋ ਜਿਸਮਾਨੀ ਤੌਰ ‘ਤੇ ਯਿਸੂ ਨੂੰ ਦੇਖ ਰਹੇ ਹੋਣਗੇ, ਬਦਲਾਂ ‘ਤੇ ਆਉਣਗੇ।
ਪਰ ਉਹ ਯਿਸੂ ਅਸਲ ਵਿਚ ਯਹੂਦੀਆਂ ਦਾ ਆਪਣਾ ਯਿਸੂ ਹੋਵੇਗਾ, ਜਿਸ ਨੂੰ ਯਹੂਦੀਆਂ ਦੇ ਮੁਤਾਬਕ ਪੂਰੀ ਤਰ੍ਹਾਂ ਟ੍ਰੇਨਿੰਗ ਦਿੱਤੀ ਜਾਵੇਗੀ।
ਅਤੇ ਉਹੀ ਯਿਸੂ ਪੂਰੀ ਦੁਨੀਆ ‘ਤੇ ਰਾਜ ਕਰੇਗਾ।
ਉਹ ਯਰੂਸ਼ਲਮ ਤੋਂ ਰਾਜ ਕਰੇਗਾ, ਅਤੇ ਉਸ ਯਿਸੂ ਰਾਹੀਂ ਯਹੂਦੀ ਪੂਰੀ ਦੁਨੀਆ ‘ਤੇ ਰਾਜ ਕਰਨਗੇ।
ਲੋਕ ਕਹਿਣਗੇ ਕਿ ਇਹੀ ਬਾਈਬਲ ਵਾਲਾ ਯਿਸੂ ਹੈ — ਉਹੀ ਜੋ ਆਉਣਾ ਸੀ।
ਉਸ ਦੇ ਬਾਰੇ ਬਾਈਬਲ ਦੇ ਸਾਰੇ ਨਿਸ਼ਾਨ ਪੂਰੇ ਕਰਵਾਏ ਜਾਣਗੇ।
ਟੈਕਨਾਲੋਜੀ ਦੀ ਮਦਦ ਨਾਲ — ਜਿਵੇਂ ਅੱਗ ਦੇ ਤੂਫ਼ਾਨ, ਆਕਾਸ਼ ਵਿਚ ਬਦਲਾਂ ਦਾ ਦਿਖਣਾ — ਤਾਂ ਜੋ ਲੋਕਾਂ ਨੂੰ ਵਿਸ਼ਵਾਸ ਹੋ ਜਾਵੇ ਕਿ ਯਿਸੂ ਦੇ ਆਉਣ ਦੇ ਨਿਸ਼ਾਨ ਪੂਰੇ ਹੋ ਰਹੇ ਹਨ।
ਉਸ ਯਿਸੂ ਨੂੰ ਹਾਈ-ਟੈਕ ਟੈਕਨਾਲੋਜੀ ਨਾਲ ਬਦਲਾਂ ‘ਤੇ ਆਉਂਦਾ ਦਿਖਾਇਆ ਜਾਵੇਗਾ,
ਅਤੇ ਪੂਰੀ ਦੁਨੀਆ ਉਸ ਨੂੰ ਬਦਲਾਂ ‘ਤੇ ਆਉਂਦਾ ਦੇਖੇਗੀ।
ਇਸ ਯੋਜਨਾ ਵਿਚ ਭਾਰਤ, ਖ਼ਾਸਕਰ ਪੰਜਾਬ ਦੇ ਮਸ਼ਹੂਰ ਪਾਸਟਰ ਚਿਹਰੇ ਵੀ ਸ਼ਾਮਲ ਹਨ।
ਨਵੀਂ ਸ਼ਰਾਅ ਦੀ ਪੁਸਤਕ ਵਿੱਚ ਜਿਸ "ਪੋਪ" ਦਾ ਜ਼ਿਕਰ ਹੈ, ਉਸ ਨੂੰ "ਮੂਸਾ" ਕਰਕੇ ਜਾਣਿਆ ਜਾਵੇਗਾ — ਆਉਣ ਵਾਲੇ ਸਮੇਂ ਵਿੱਚ।
ਇਹੀ "ਨਿਊ ਵਰਲਡ ਆਰਡਰ" ਕਹਿੰਦੇ ਹਨ।
ਫਿਰ ਜਿਵੇਂ ਇਸਰਾਏਲ ਦਸ ਸ਼ਰਾਅ ਨੂੰ ਮੰਨਦਾ ਹੈ, ਉਸੇ ਤਰ੍ਹਾਂ "ਪੋਪ" ਨੂੰ ਮੂਸਾ ਦੀ ਪਹਿਚਾਣ ਦਿੱਤੀ ਜਾਵੇਗੀ।
ਇਹ ਲਿਖਿਆ ਜਾਵੇਗਾ ਕਿ ਇਹ ਹੁਕਮ ਉਸ ਨੂੰ ਖੁਦਾ ਤੋਂ ਮਿਲੇ ਹਨ
ਅਤੇ ਪੂਰੀ ਦੁਨੀਆ ਨੂੰ ਇਹਨਾਂ ਨੂੰ ਮੰਨਣ ਲਈ ਕਿਹਾ ਜਾਵੇਗਾ।
ਕਿਉਂਕਿ "ਪੋਪ" ਇੱਕ ਨਵੀਂ ਸ਼ਰਾਅ — ਨਵਾਂ ਹੁਕਮ — ਲਿਆਉਣ ਵਾਲਾ ਹੈ।
ਇਹ ਇਤਿਹਾਸਕ ਘਟਨਾ ਪਹਿਲਾਂ ਹੀ ਹੋ ਚੁੱਕੀ ਹੈ —
Pope Francis ਨੇ 13 ਨਵੰਬਰ 2022 ਨੂੰ ਨਵੇਂ 10 ਹੁਕਮ (New 10 Commandments) ਪੇਸ਼ ਕਰਨ ਦੀ ਘੋਸ਼ਣਾ ਕੀਤੀ।
ਇਹੀ “ਅੰਤ ਦੇ ਸਮਿਆਂ ਦੀ ਭਵਿੱਖਵਾਣੀ” ਦੀ ਪੂਰਤੀ ਮੰਨੀ ਜਾ ਰਹੀ ਹੈ।
Comments
Post a Comment